*ਪਾਵਰਕਾਮ ਸੀ.ਅੈਚ .ਬੀ ਠੇਕਾ ਕਾਮਿਆਂ ਦੀ ਮੰਗਾ ਦਾ ਹਲ ਕਰੇ ਸਰਕਾਰ*
*ਛਾਂਟੀਆਂ ਦੀ ਨੀਤੀ ਰੱਦ ਕਰੋ, ਕੱਢੇ ਕਾਮੇ ਬਹਾਲ ਨਾ ਕੀਤੇ ਜਾਣ, ਕਾਮਿਆਂ ਦਾ 50 ਲੱਖ ਰੁਪਏ ਬੀਮਾ ਕੀਤਾ ਜਾਵੇ, ਨਵੇਂ ਵਰਕ ਆਡਰ ਜਾਰੀ ਕੀਤਾ ਜਾਵੇ
ਪਟਿਆਲਾ -ਪਾਵਰਕਾਮ ਅੈੰਡ ਟ੍ਰਾਸਕੋੰ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਪਟਿਆਲਾ ਦੀ ਮੀਟਿੰਗ ਸਨੌਰ ਵਿਚ ਕੀਤੀ ਗਈ ਵਲੋਂ । ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਹਰਮੀਤ ਸਿੰਘ ਟੇਕ ਚੰਦ ਪਰਗਟ ਸਿੰਘ ਨੇ ਦੱਸਿਆ ਪਾਵਰਕਾਮ ਸੀ.ਅੈੱਚ.ਬੀ ਠੇਕਾ ਕਾਮਿਆਂ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਕਿ ਕਰੋਨਾ ਕਹਿਰ ਦੌਰਾਨ ਐਮਰਜੈਂਸੀ ਡਿਊਟੀਆਂ ਨਿਭਾ ਰਹੇ ਸਨ ਕਰੋਨਾ ਕਹਿਰ ਦੋਰਾਨ ਆਪਣੀ ਇਮਾਨਦਾਰੀ ਨਾਲ ਡਿਊਟੀ ਕੀਤੀ ਸਰਕਾਰ ਨੇ ਇਨ੍ਹਾਂ ਕਾਮਿਆ ਦੀ ਹੌਸਲਾ ਵਧਾਈ ਤਾਂ ਕਿ ਕਰਨੀ ਸਗੋਂ ਪਟਿਆਲਾ ਸਰਕਲ ਦੇ ਕਾਮਿਆਂ ਦੀ ਛਾਟੀਆਂ ਕਰ ਦਿੱਤੀਆ ਗਈਆ ਸਨ ਕਮੀਆ ਨੂੰ ਬਿਨਾ ਨੋਟਿਸ ਤੋ ਬਾਹਰ ਕੱਢ ਕੇ ਘਰਾ ਵਿਚ ਤੌਰ ਦਿੱਤਾ ਗਿਆ ਤੇ । ਉਨ੍ਹਾਂ ਦੱਸਿਆ ਕਿ ਕਿਰਤ ਵਿਭਾਗ ਮੰਤਰੀ ਤੇ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਚਲ ਰਿਹਾ ਹੈ ਇਕ ਪਾਸੇ ਪੰਜਾਬ ਸਰਕਾਰ ਘਰ ਘਰ ਰੁਜਗਾਰ ਦੇਣ ਦੀ ਗੱਲ ਕਹਿ ਰਹਿ ਹੈ ਦੂਸਰੇ ਪਾਸੇ ਸਰਕਾਰ ਦੀ ਪਾਵਰ ਕੌਮ ਮੈਨੇਜਮੈਂਟ ਸੀ ਐਚ ਬੀ ਕਾਮਿਆ ਨੂੰ ਘਰਾ ਵਿਚ ਤੋਰਨ ਦਾ ਦੌਰ ਚਲਾ ਰਹੀ ਹੈ ਅਸੀਂ ਪੰਜਾਬ ਸਰਕਾਰ ਤੋ ਮੰਗ ਕਰਦੇ ਆਹ ਕਿ ਜਿਹੜਾ ਸਾਡਾ ਕੱਚਾ ਪਿੱਲਾ ਰੁਜਗਾਰ ਸੀ ਸਾਨੂੰ ਵਾਪਸ ਦਿੱਤਾ ਜਾਵੇ ਛਾਂਟੀਆ ਦੀ ਨੀਤੀ ਰੱਦ ਕੀਤੀ ਜਾਵੇ ਕੱਢੇ ਕਾਮੇ ਬਹਾਲ ਕੀਤੇ ਜਾਣ ਕਿਰਤ ਮੰਤਰੀ ਨਾਲ ਹੋਏ ਸਮਜੋਤੇ ਲਾਗੂ ਕੀਤੇ ਜਾਣ ਮਿਲੀ ਪਰਸੀਡਿੰਗ ਨੂੰ ਤੁਰੰਤ ਲਾਗੂ ਕੀਤਾ ਜਾਵੇ ਹਾਦਸਿਆ ਪੀੜਤਾ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਪਰਿਵਾਰਾ ਤੇ ਬਚਿਆ ਸਮੇਤ 5 ਅਗਸਤ ਤੋਂ 10 ਅਗਸਤ ਤੱਕ ਬੁਖ਼ ਹੜਤਾਲ ਤੇ ਬਠੀਆ ਜਾਵੇਗਾ ਤੇ ਮੰਗਾ ਦਾ ਹਾਲ ਨਹੀਂ ਕੀਤਾ ਤਾਂ 18 ਅਗਸਤ ਨੂੰ ਮੁਹਾਲੀ ਵਿਚ ਕਿਤਰ ਦਫ਼ਤਰ ਦੇ ਬਾਹਰ ਪਰਿਵਾਰਾ ਸਮੇਤ ਧਰਨਾ ਦਿੱਤਾ ਜਾਵੇਗਾ ਜਿਸਦੀ ਸਾਰੀ ਜ਼ਿਮੇਵਾਰੀ ਪਟਿਆਲਾ ਮੈਨੇਜਮੈਂਟ ਦੀ ਹੋਵੇਗੀ
Chb kame good
ReplyDelete