Skip to main content

Posts

Showing posts from July, 2020

ਮਧੀਰ ਨੇੜੇ ਪੰਪ ਤੇ ਚੋਰੀ ਕਰਨ ਵਾਲੇ ਪੁਲਸ ਨੇ ਕੀਤੇ ਗ੍ਰਿਫਤਾਰ

ਮਿਤੀ 25.07.20 ਨੂੰ ਵਕਤ ਕ੍ਰੀਬ 4 ਵਜੇ ਸ਼ਾਮ ਗਿੱਦੜਬਾਹਾ ਸਾਈਡ ਦੀ ਤਰਫੋਂ ਤਿੰਨ ਨਾ-ਮਲੂਮ ਵਿਅਕਤੀ ਮੋਟਰਸਾਈਕਲ ਮਾਰਕਾ ਸਪਲੈਂਡਰ ਬਿਨਾਂ ਨੰਬਰੀ ਪਰ ਪੈਟਰੋਲ ਪੰਪ ਆਏ, ਜਿੰਨਾਂ੍ਹ ਨੇ ਮੂੰਹ ਬੰਨੇ ਹੋਏ ਸੀ। ਮੋਟਰਸਾਈਕਲ ਨੇ 80 ਰੁਪਏ ਦਾ ਪੈਟਰੋਲ ਪਾਉਣ ਲਈ ਕਿਹਾ ਤੇ ਮੁੱਦਈ ਨੇ 80 ਰੁਪਏ ਦਾ ਪੈਟਰੋਲ ਪਾ ਦਿੱਤਾ ਅਤੇ ਜਦ ਮੁੱਦਈ ਆਪਣੀ ਜੇਬ ਵਿੱਚੋਂ ਸਾਰੇ ਕ੍ਰੀਬ 10,000/-ਰੁਪਏ ਬਾਹਰ ਕੱਢ ਕੇ ਉਹਨਾਂ ਨੂੰ 20 ਰੁਪਏ ਵਾਪਸ ਮੋੜਨ ਲੱਗਾ ਤਾਂ ਪਿੱਛੇ ਬੈਠੇ ਦੋਨੋਂ ਆਦਮੀ ਮੋਟਰਸਾਈਕਲ ਤੋਂ ਥੱਲੇ ਉੱਤਰ ਪਏ ਜਿਸਦੇ ਇੱਕ ਆਦਮੀ ਦੇ ਹੱਥ ਵਿੱਚ ਪਿਸਤੌਲ ਸੀ ਤੇ ਜੋ ਵਿਅਕਤੀ ਮੋਟਰਸਾਈਕਲ ਦੇ ਵਿਚਾਲੇ ਬੈਠਾ ਸੀ, ਉਸਨੇ ਮੁੱਦਈ ਦੇ ਹੱਥ ਵਿੱਚ ਪੈਸੇ ਨੂੰ ਝਪਟ ਮਾਰੀ ਅਤੇ ਖੋਹ ਲਏ, ਫਿਰ ਮੋਟਰਸਾਈਕਲ ਸਵਾਰ ਪਿੰਡ ਮਧੀਰ ਵੱਲ ਨੂੰ ਭੱਜ ਗਏ। ਜਿਸਤੇ ਮੁੱਕਦਮਾ ਨੰਬਰ 179 ਮਿਤੀ 25.07.2020 ਅ/ਧ 379-ਬੀ ਥਾਣਾ ਗਿੱਦੜਬਾਹਾ ਦਰਜ ਰਜਿਸਟਰ ਕੀਤਾ ਗਿਆ, ਜੋ ਮਾਨਯੋਗ ਸ਼੍ਰੀ ਰਾਜਬਚਨ ਸਿੰਘ ਸੰਧੂ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ ਦੇ ਹੁਕਮ ਦੀ ਪਾਲਣਾ ਵਿੱਚ ਉਪ-ਕਪਤਾਨ ਪੁਲਿਸ ਗਿੱਦੜਬਾਹਾ ਸ਼੍ਰੀ ਗੁਰਤੇਜ ਸਿੰਘ ਪੀ.ਪੀ.ਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਸਪੈਕਟਰ ਪਰਮਜੀਤ ਸਿੰਘ ਮੁੱਖ ਅਫਸਰ ਥਾਣਾ ਗਿੱਦੜਬਾਹਾ ਅਤੇ ਤਫਤੀਸ਼ੀ ਅਫਸਰ ਥਾਣੇਦਾਰ ਗੁਰਦੀਪ ਸਿੰਘ 515/ਸ:ਮ:ਸ: ਵੱਲੋਂ ਮੁਕੱਦਮਾ ਦੀ ਢੂੰਘਾਈ ਨਾਲ ਤਫਤੀਸ਼ ਕਰਦਿਆ ਹੋਇਆ ਮਿਤੀ 30.07....

ਸ਼ਰੇਆਮ ਚੱਲੀ ਗੋਲੀ ਬੇਜ਼ਬਾਨ ਪਸ਼ੂਆਂ ਨੂੰ ਕੁੱਟ ਕੁੱਟ ਕੱਢਿਆ ਬਾਹਰ

ਸ਼ਰੇਆਮ ਚੱਲੀ ਗੋਲੀ ਬੇਜ਼ਬਾਨ ਪਸ਼ੂਆਂ ਨੂੰ ਕੁੱਟ ਕੁੱਟ ਕੱਢਿਆ ਬਾਹਰ। ਸ਼ਰੇਆਮ ਗੋਲੀ ਚੱਲੀ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਕਿ ਕਰ ਦਿੱਤਾ ਵੱਡਾ ਕਾਰਾ:- ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਭਿੱਖੀਵਿੰਡ ਵਿਖੇ ਜਗ੍ਹਾ ਦੇ ਅਸਲ ਮਾਲਕ ਦੀ ਮੌਤ ਤੋਂ ਬਾਅਦ ਉਸਦੇ ਭਰਾ ਵੱਲੋਂ ਕਥਿੱਤ ਤੌਰ ਤੇ ਗੁੰਡਿਆਂ ਨੂੰ ਨਾਲ ਲੈ ਕੇ ਕਿਰਾਏਦਾਰ ਵੱਲੋਂ ਬਣਾਏ ਡੇਅਰੀ ਫਾਰਮ ਵਿਚ ਭੰਨਤੋੜ ਕਰਨ, ਕੁੱਟਮਾਰ ਕਰਨ ਅਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ|ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਰਾਏਦਾਰ ਸੁਰਜੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਵਾਰਡ ਨੰਬਰ 5, ਭਿੱਖੀਵਿੰਡ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਸਨੇ ਐਨ ਆਰ ਆਈ ਹੀਰਾ ਸਿੰਘ ਪੁੱਤਰ ਪੁੰਨਾਂ ਸਿੰਘ ਪਾਸੋਂ 18 ਮਰਲੇ ਜਗ੍ਹਾ ਵਾਕਿਆ ਰਕਬਾ ਪੱਟੀ ਰੋਡ ਭਿੱਖੀਵਿੰਡ ਵਿਖੇ ਕਿਰਾਏ ਤੇ ਲਈ ਸੀ ਅਤੇ ਉਸ ਨਾਲ ਬਕਾਇਦਾ ਕਿਰਾਏਨਾਮਾ ਲਿਖਿਆ ਸੀ| ਜਿਸ ਵਿਚ ਹੀਰਾ ਸਿੰਘ ਨੇ ਲਿਖਿਆ ਸੀ ਕਿ ਉਸਦੀ ਮੌਤ ਤੋਂ ਬਾਅਦ ਉਸਦੇ ਵਾਰਸ ਮੇਰੇ ਪਾਸੋਂ ਕਿਰਾਇਆ ਲੈਣ ਜਾਂ ਜਗ੍ਹਾ ਖਾਲੀ ਕਰਵਾਉਣ ਦੇ ਹੱਕਦਾਰ ਹੋਣਗੇ| ਸੁਰਜੀਤ ਸਿੰਘ ਨੇ ਦੱਸਿਆ ਕਿ ਹੀਰਾ ਸਿੰਘ ਦੀ ਕਰੀਬ ਚਾਰ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਹੀਰਾ ਸਿੰਘ ਦੀ ਮੌਤ ਤੋਂ ਬਾਅਦ ਲਾਕਡਾਊਨ ਕਾਰਨ ਉਸਦੀ ਪਤਨੀ ਜਾਂ ਉਸਦੇ ਬੱਚਿਆਂ ਨਾਲ ਉਸਦਾ ਕੋਈ ਰਾਬਤਾ ਨਹੀਂ ਹੋ ਸਕਿਆ| ਪਰ ਹੁਣ ਹੀਰਾ ਸਿੰਘ ਦਾ ਭਰਾ ਬਾਜ ਸਿੰਘ, ਉਸਦਾ ਬੇਟਾ ਲਛਕਰ ਸਿੰਘ, ਭਤੀਜਾ ਗ...

ਕੋਟਕਪੂਰਾ ਵਿਚ ਦਾਜ਼ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ

ਜਸਵਿੰਦਰ ਸਿੰਘ ਜੱਸੀ-ਫਰੀਦਕੋਟ ਦੇ ਕੋਟਕਪੂਰਾ ਵਿਚ ਇਕ ਨਵ-ਵਿਹੁਤਾ ਦੀ ਭੇਦ ਭਰੇ ਹਲਾਤਾਂ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰ ਨੇ ਸਹੌਰੇ ਪਰਿਵਾਰ ਤੇ ਕੋਈ ਜਹਿਰੀਲੀ ਵਸਤੂ ਦੇ ਕੇ ਮਾਰਨ ਦੇ ਇਲਜਾਂਮ ਲਗਾਏ ਹਨ। ਪੁਲਿਸ ਨੇ ਮੌਕੇ ਤੇ ਪਹੁੰਚ ਲਾਸ ਨੂੰ ਕਬਜੇ ਵਿਚ ਲੈ ਕੇ ਪੋਸਟਰਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਦਿਦਿਆਂ ਮ੍ਰਿਤਕ ਦੇ ਭਰਾ ਅਤੇ ਚਾਚੇ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਜਿਸ ਦਾ ਨਾਮ ਜੋਤੀ ਸੀ ਦੀ ਕਰੀਬ 8 ਮਹੀਨੇ ਪਹਿਲਾਂ ਕੋਟਕਪੂਰਾ ਵਿਖੇ ਸ਼ਾਦੀ ਕੀਤੀ ਸੀ। ਉਹਨਾਂ ਦੱਸਿਆ ਕਿ ਉਦੋਂ ਤੋਂ ਹੀ ਸਹੌਰੇ ਪਰਿਵਾਰ ਵਾਲੇ ਦਾਜ ਦਹੇਜ ਲਿਉਣ ਲਈ ਉਹਨਾਂ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਰਹੇ ਸਨ। ਉਹਨਾਂ ਦੱਸਿਆ ਕਿ ਕਈ ਵਾਰ ਪੰਚਾਇਤੀ ਤੌਰ ਤੇ ਉਹਨਾਂ ਨੂੰ ਸਮਝਾਇਆ ਵੀ ਗਆ ਸੀ ਪਰ ਉਹ ਬਾਜ ਨਹੀਂ ਆਏ ਅਤੇ ਹੁਣ ਬੀਤੇ ਕਈ ਦਿਨਾਂ ਤੋਂ ਏਸੀ ਦੀ ਮੰਗ ਕਰ ਰਹੇ ਸਨ। ਉਹਨਾਂ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧ ਹਨ ਇਸ ਲਈ ਏਸੀ ਨਹੀਂ ਦੇ ਸਕੇ ਜਿਸ ਦੇ ਚਲਦੇ ਬੀਤੇ ਕੱਲ੍ਹ ਉਹਨਾਂ ਨੂੰ ਫੋਨ ਆਇਆ ਕਿ ਜੋਤੀ ਨੂੰ ਬੁਖਾਰ ਹੈ ਅਤੇ ਇਹ ਦਵਾਈ ਨਹੀਂ ਲੈ ਰਹੀ ਜਦ ਉਹਨਾਂ ਘਰ ਜਾ ਕੇ ਵੇਖਿਆ ਤਾਂ ਲੜਕੀ ਦੀ ਮੌਤ ਹੋ ਚੁੱਕੀ ਸੀ। ਉਹਨਾ ਦੋਸ਼ ਲਗਾਏ ਕੇ ਉਹਨਾਂ ਦੀ ਲੜਕੀ ਨੂੰ ਸਹੌਰੇ ਪਰਿਵਾਰ ਨੇ ਕੋਈ ਜਹਿਰੀਲੀ ਵਸਤੂ ਦੇ ਕੇ ਮਾਰ ਦਿੱਤਾ ਹੈ।ਉਹਨਾ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਸਹੌਰੇ ਪਰਿਵਾਰ ...

-ਪਾਵਰਕਾਮ ਅੈੰਡ ਟ੍ਰਾਸਕੋੰ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਪਟਿਆਲਾ ਦੀ ਮੀਟਿੰਗ ਸਨੌਰ ਵਿਚ ਕੀਤੀ

*ਪਾਵਰਕਾਮ ਸੀ.ਅੈਚ .ਬੀ ਠੇਕਾ ਕਾਮਿਆਂ ਦੀ ਮੰਗਾ ਦਾ ਹਲ ਕਰੇ ਸਰਕਾਰ* *ਛਾਂਟੀਆਂ ਦੀ ਨੀਤੀ ਰੱਦ  ਕਰੋ, ਕੱਢੇ ਕਾਮੇ ਬਹਾਲ ਨਾ ਕੀਤੇ ਜਾਣ, ਕਾਮਿਆਂ ਦਾ 50 ਲੱਖ ਰੁਪਏ  ਬੀਮਾ ਕੀਤਾ ਜਾਵੇ, ਨਵੇਂ ਵਰਕ ਆਡਰ ਜਾਰੀ ਕੀਤਾ ਜਾਵੇ   ਪਟਿਆਲਾ  -ਪਾਵਰਕਾਮ ਅੈੰਡ ਟ੍ਰਾਸਕੋੰ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਪਟਿਆਲਾ ਦੀ ਮੀਟਿੰਗ ਸਨੌਰ ਵਿਚ ਕੀਤੀ ਗਈ ਵਲੋਂ  । ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਹਰਮੀਤ ਸਿੰਘ ਟੇਕ ਚੰਦ ਪਰਗਟ ਸਿੰਘ  ਨੇ ਦੱਸਿਆ ਪਾਵਰਕਾਮ ਸੀ.ਅੈੱਚ.ਬੀ ਠੇਕਾ ਕਾਮਿਆਂ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਕਿ ਕਰੋਨਾ ਕਹਿਰ ਦੌਰਾਨ ਐਮਰਜੈਂਸੀ ਡਿਊਟੀਆਂ ਨਿਭਾ ਰਹੇ ਸਨ ਕਰੋਨਾ ਕਹਿਰ ਦੋਰਾਨ ਆਪਣੀ ਇਮਾਨਦਾਰੀ ਨਾਲ ਡਿਊਟੀ ਕੀਤੀ ਸਰਕਾਰ ਨੇ ਇਨ੍ਹਾਂ ਕਾਮਿਆ ਦੀ ਹੌਸਲਾ ਵਧਾਈ ਤਾਂ ਕਿ ਕਰਨੀ  ਸਗੋਂ   ਪਟਿਆਲਾ ਸਰਕਲ  ਦੇ ਕਾਮਿਆਂ ਦੀ ਛਾਟੀਆਂ ਕਰ ਦਿੱਤੀਆ ਗਈਆ  ਸਨ ਕਮੀਆ ਨੂੰ ਬਿਨਾ ਨੋਟਿਸ ਤੋ ਬਾਹਰ ਕੱਢ ਕੇ ਘਰਾ ਵਿਚ ਤੌਰ ਦਿੱਤਾ ਗਿਆ   ਤੇ  । ਉਨ੍ਹਾਂ ਦੱਸਿਆ ਕਿ ਕਿਰਤ ਵਿਭਾਗ ਮੰਤਰੀ ਤੇ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਚਲ ਰਿਹਾ ਹੈ   ਇਕ ਪਾਸੇ ਪੰਜਾਬ ਸਰਕਾਰ ਘਰ ਘਰ ਰੁਜਗਾਰ ਦੇਣ ਦੀ ਗੱਲ ਕਹਿ ਰਹਿ ਹੈ ਦੂਸਰੇ ਪਾਸੇ ਸਰਕਾਰ ਦੀ ਪਾਵਰ ਕੌਮ ਮੈਨੇਜਮੈਂਟ ਸੀ ਐਚ ਬੀ ਕਾਮਿਆ ...