ਮਿਤੀ 25.07.20 ਨੂੰ ਵਕਤ ਕ੍ਰੀਬ 4 ਵਜੇ ਸ਼ਾਮ ਗਿੱਦੜਬਾਹਾ ਸਾਈਡ ਦੀ ਤਰਫੋਂ ਤਿੰਨ ਨਾ-ਮਲੂਮ ਵਿਅਕਤੀ ਮੋਟਰਸਾਈਕਲ ਮਾਰਕਾ ਸਪਲੈਂਡਰ ਬਿਨਾਂ ਨੰਬਰੀ ਪਰ ਪੈਟਰੋਲ ਪੰਪ ਆਏ, ਜਿੰਨਾਂ੍ਹ ਨੇ ਮੂੰਹ ਬੰਨੇ ਹੋਏ ਸੀ। ਮੋਟਰਸਾਈਕਲ ਨੇ 80 ਰੁਪਏ ਦਾ ਪੈਟਰੋਲ ਪਾਉਣ ਲਈ ਕਿਹਾ ਤੇ ਮੁੱਦਈ ਨੇ 80 ਰੁਪਏ ਦਾ ਪੈਟਰੋਲ ਪਾ ਦਿੱਤਾ ਅਤੇ ਜਦ ਮੁੱਦਈ ਆਪਣੀ ਜੇਬ ਵਿੱਚੋਂ ਸਾਰੇ ਕ੍ਰੀਬ 10,000/-ਰੁਪਏ ਬਾਹਰ ਕੱਢ ਕੇ ਉਹਨਾਂ ਨੂੰ 20 ਰੁਪਏ ਵਾਪਸ ਮੋੜਨ ਲੱਗਾ ਤਾਂ ਪਿੱਛੇ ਬੈਠੇ ਦੋਨੋਂ ਆਦਮੀ ਮੋਟਰਸਾਈਕਲ ਤੋਂ ਥੱਲੇ ਉੱਤਰ ਪਏ ਜਿਸਦੇ ਇੱਕ ਆਦਮੀ ਦੇ ਹੱਥ ਵਿੱਚ ਪਿਸਤੌਲ ਸੀ ਤੇ ਜੋ ਵਿਅਕਤੀ ਮੋਟਰਸਾਈਕਲ ਦੇ ਵਿਚਾਲੇ ਬੈਠਾ ਸੀ, ਉਸਨੇ ਮੁੱਦਈ ਦੇ ਹੱਥ ਵਿੱਚ ਪੈਸੇ ਨੂੰ ਝਪਟ ਮਾਰੀ ਅਤੇ ਖੋਹ ਲਏ, ਫਿਰ ਮੋਟਰਸਾਈਕਲ ਸਵਾਰ ਪਿੰਡ ਮਧੀਰ ਵੱਲ ਨੂੰ ਭੱਜ ਗਏ। ਜਿਸਤੇ ਮੁੱਕਦਮਾ ਨੰਬਰ 179 ਮਿਤੀ 25.07.2020 ਅ/ਧ 379-ਬੀ ਥਾਣਾ ਗਿੱਦੜਬਾਹਾ ਦਰਜ ਰਜਿਸਟਰ ਕੀਤਾ ਗਿਆ, ਜੋ ਮਾਨਯੋਗ ਸ਼੍ਰੀ ਰਾਜਬਚਨ ਸਿੰਘ ਸੰਧੂ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ ਦੇ ਹੁਕਮ ਦੀ ਪਾਲਣਾ ਵਿੱਚ ਉਪ-ਕਪਤਾਨ ਪੁਲਿਸ ਗਿੱਦੜਬਾਹਾ ਸ਼੍ਰੀ ਗੁਰਤੇਜ ਸਿੰਘ ਪੀ.ਪੀ.ਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਸਪੈਕਟਰ ਪਰਮਜੀਤ ਸਿੰਘ ਮੁੱਖ ਅਫਸਰ ਥਾਣਾ ਗਿੱਦੜਬਾਹਾ ਅਤੇ ਤਫਤੀਸ਼ੀ ਅਫਸਰ ਥਾਣੇਦਾਰ ਗੁਰਦੀਪ ਸਿੰਘ 515/ਸ:ਮ:ਸ: ਵੱਲੋਂ ਮੁਕੱਦਮਾ ਦੀ ਢੂੰਘਾਈ ਨਾਲ ਤਫਤੀਸ਼ ਕਰਦਿਆ ਹੋਇਆ ਮਿਤੀ 30.07.2020 ਨੂੰ ਦੋਸ਼ੀਆਨ ਪੁਨੀਤਪਾਲ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਸ਼੍ਰੀ ਮੁਕਤਸਰ ਸਾਹਿਬ ਰੋਡ ਨੇੜੇ ਗਗਨ ਪੈਲਸ ਪਿੰਡ ਮਲੋਟ, ਅਮਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਕੋਠੇ ਚੇਤ ਸਿੰਘ ਵਾਲੇ ਜਿਲਾ ਬਠਿੰਡਾ ਅਤੇ ਰਾਮਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਸ਼ੇਖ, ਪੀਤੂ ਪੁੱਤਰ ਨਾ-ਮਲੂਮ ਵਾਸੀ ਬਠਿੰਡਾ, ਬਲਸ਼ੇਰ ਸਿੰਘ ਉਰਫ ਕੰਨੂੰ ਪੁੱਤਰ ਰਵੀ ਕੁਮਾਰ ਵਾਸੀ ਮਾਡਲ ਟਾਊਨ ਫੇਜ ਨੰਬਰ 01, ਬਠਿੰਡਾ ਨੂੰ ਮੁਕੱਦਮਾ ਹਜਾ ਵਿੱਚ ਨਾਮਜਦ ਕਰਕੇ ਮਿਤੀ 30.07.2020 ਨੂੰ ਦੋਸ਼ੀਆਨ ਪੁਨੀਤਪਾਲ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਸ਼੍ਰੀ ਮੁਕਤਸਰ ਸਾਹਿਬ ਰੋਡ ਨੇੜੇ ਗਗਨ ਪੈਲਸ ਪਿੰਡ ਮਲੋਟ, ਅਮਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਕੋਠੇ ਚੇਤ ਸਿੰਘ ਵਾਲੇ ਜਿਲਾ ਬਠਿੰਡਾ ਅਤੇ ਰਾਮਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਸ਼ੇਖ ਨੂੰ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਦੋਰਾਨੇ ਤਫਤੀਸ਼ ਇਹਨਾਂ ਦੋਨ੍ਹਾਂ ਦੋਸ਼ੀਆਨ ਪਾਸੋ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਨੰਬਰੀ ਫਭ 03 ਭਛ 1663 ਬਰਾਮਦ ਕੀਤਾ ਗਿਆ। ਜਿੰਨ੍ਹਾਂ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਵਿਖੇ ਕਿਸਾਨ ਜਨ ਸਭਾ ਰੱਖੀ ਗਈ ਜਿਸਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਕਾਲੀ ਅਤੇ ਕਾਂਗਰਸੀ ਗੁੰਮਰਾਹ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਅਕਾਲੀਆਂ ਵੱਲੋਂ ਪਹਿਲਾਂ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਗਈ ਅਤੇ ਹੁਣ ਖੁਦ ਇਸਨੂੰ ਕਿਸਾਨ ਮਾਰੂ ਦੱਸ ਰਹੇ ਹਨ।।ਭਗਵੰਤ ਮਾਨ ਨੇ ਸੁਖਬੀਰ ਬਾਦਲ ਤੇ ਤੰਜ ਕਸਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਪੰਜਾਬੀ ਨਹੀਂ ਆਉਂਦੀ ਅਤੇ ਇਹ ਸਨਾਵਰ ਸਕੂਲ ਵਿੱਚ ਪੜ੍ਹੇ ਹਨ।ਇਨ੍ਹਾਂ ਨੂੰ ਲੋਕਾਂ ਬਾਰੇ ਨਹੀਂ ਪਤਾ ਇਨ੍ਹਾਂ ਨੂੰ ਆਪਣੀਆਂ ਬੱਸਾਂ ਅਤੇ ਕਾਰੋਬਾਰਾ ਪਤਾ ਹੈ। ਦਾ ਕਹਿਣਾ ਸੀ ਕਿ ਸੁਖਬੀਰ ਬਾਦਲ ਕਹਿੰਦੇ ਹਨ ਕਿ ਮੈਂ ਕਿਸਾਨ ਹਾਂ ਉਹ ਦੱਸਣ ਕਿ ਉਹ ਕਿਹੜੀ ਫ਼ਸਲ ਬੀਜਦਾ ਹੈ ਜਿਨ੍ਹਾਂ ਨਾਲ ਹਜ਼ਾਰਾਂ ਬੱਸਾਂ ਅਤੇ ਅੈਨਾ ਕਾਰੋਬਾਰ ਬਣ ਗਿਆ ।ਉਨ੍ਹਾਂ ਦੱਸਿਆ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਤਾਂ ਫਾਹੇ ਲੈ ਰਹੇ ਉਹ ਕਰਜ਼ਾਈ ਨੇ ਉਹ ਸੜਕਾਂ ਤੇ ਬੈਠੇ ਉਹ ਟੋਲ ਪਲਾਜ਼ਿਆਂ ਤੇ ਬੈਠੇ ਹਨ।ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤਾਂ ਸਿਰਫ ਵੋਟਾਂ ਦੀ ਖੇਤੀ ਕਰਦੈ ਇਹਨੂੰ ਹੋਰ ਕੋਈ ਖੇਤੀ ਨਹੀਂ ਆਉਂਦੀ ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਿਕੰਦਰ ਨੂੰ ਹਰਾਇਆ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਲੋਕਾਂ ਨਾਲ ਬਿੱਲ ਪਾਸ ਕਰਕੇ ਪੰਗਾ ਲੈ ਲ...
Comments
Post a Comment